Punjabi Status Quotes on “Dil”, “ਦਿਲ” Top 10 Status for Whatsapp, Facebook, Instagram, Twitter in Punjabi Language. Part 1

Punjabi Status, Quotes on “ਦਿਲ”

Punjabi Status, Quotes on “Dil”

 

 

Punjabi Status Quotes

 

1.  ਜਿਸ ਦਿਨ ਤੇਰਾ ਦਿਲ ਟੁੱਟੂਗਾ………..
ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ –

 

 

2.  ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ.
ਗੁਲਾਮ ਫ਼ਰੀਦਾ ਉਥੇ ਦਈਏ
ਜਿਥੇ ਅਗਲਾ ਵੀ ਕਦਰ ਜਾਣੇ
Insta ………it_z_deep_sandhu –

 

 

3.  ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!! –

 

4.  ਦਿੱਲ ਦੀਆਂ ਦਿੱਲ ਵਿੱਚ ਸਭ ਦੱਬ ਲੈਨੇ ਆ
ਕਹਿਣਾ ਵੀ ਚਾਹੀਏ ਪਰ ਤਾਹਵੀ ਚੁੱਪ ਰਹਿਨੇ ਆ –

 

5.  ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।💞
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।❤ –

 

6.  👨‍🦱ਛੱਡ ਦਿਲਾ 🧕ਜਿਹੜੀ ਛੱਡ 🚶‍♀ਗਈ ਓ ਦੀਆਂ 👨‍❤️‍💋‍👨ਯਾਦਾਂ ਨੂੰ 💏ਰੱਖ ਕੇ ਕੀ ਕਰਨਾ –

 

 

7.  ਕੁੱਝ ਦਿਲ ਨੇ ਸੱਟਾਂ ਸਹੀਆਂ ਸੀ
ਚੱਲ ਇਕ ਹੋਰ ਸਹੀ
ਥੋੜਾ ਨੇੜੇ ਹੋਕੇ ਦੇਖੀ ਸਜਨਾ
ਇਹ ਦਿਲ ਇਨਾ ਵੀ ਕਮਜੋਰ ਨਹੀ –

 

 

8.  ATTITUDE ਹੋਣ ਨਾਲ ਕੁਝ ਨਹੀਂ ਹੁੰਦਾ
Smile ਇੰਦਾਂ ਦੀ ਦੳ ਕਿ ਲੋਕਾਂਦੇ ਦਿਲ ਮਚ ਜਾਣ ।। –

 

 

9.  ਬਹੁਤਿਆਂ ਨਾਲ ਦਿਲ ਮਿਲਿਆ ਹੀ ਨਹੀ ਮੇਰਾ

ਜਿੰਨਾ ਨਾਲ ਮਿਲਿਆ ਉਹ ਰੱਬ ਵਰਗੇ ਹੀ ਜਾਪੇ. –

 

10.  ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ” –

 

 

Leave a Reply

This site uses Akismet to reduce spam. Learn how your comment data is processed.