Punjabi Status Quotes on “Duniya” “ਦੁਨੀਆਂ” Top 10 Status for Whatsapp Facebook Instagram Twitter in Punjabi Language Part 2

Punjabi Status Quotes on “Duniya”, “ਦੁਨੀਆਂ”

 

ਆਖਿਆ ਸੀ ਬਾਬੇ ਨਾਨਕ ਨੇ ,
ਐਸਾ ਕਲਜੁਗ ਆਉਗਾ
ਜੋ ਕਰੂ ਇਤਬਾਰ ਕਿਸੇ ਤੇ ,

ਓਹ ਠਗਿਆ ਜਾਉਗਾ…
ਉਠ ਗਏ ਏਥੋ ਜੋ ਲਾਜ ਸੀ,
ਰਖਦੇ ਪੱਗਾ ਦੀ
ਕੀ ਕਰੀਏ ਇਤਬਾਰ ਕਿਸੇ ਤੇ ,
ਦੁਨੀਆ ਠੱਗਾ ਦੀ. –

 

 

 

 

ਟੀਚਰ- ਦੱਸੋ ਬੱਚਿਉ Je Sab to choTa ਗ੍ਰਹਿ
ਧਰਤੀ nl tKra jawe ta ki ਹੋਉਗਾਂ ..?
.
PaPpU- Sir g ਘੰਟੀਆਂ ਵੱਜਣਗੀਆਂ .
ਟੀਚਰ-o Kive??
.
.
.
.
.
.
.
.
PaPpU- ਸਰ ਜੀ SuNnY LeOnE ਨੇ ਕਿਹਾਂ ……
.
Eh Dunia-Eh DuNia ਪਿੱਤਂਲ ਦੀ –

 

 

 

 

ਮੈ ਉਹਨੂੰ ਪੁੱਛਿਆ ਕੇ ਤੂੰ ਮੇਰੇ ਲਈ #ਦੁਨੀਆ
ਨਾਲ ਲੜ ਸਕਦੀ ਏ..?
.
.
.
.
.
.
.
ਕਮਲੀ ਇਹ ਕਹਿ ਕੇ ਮੇਰੇ ਨਾਲ ਲੜਨ ਲੱਗ
ਗਈ ਕੇ ਮੇਰੀ ਦੁਨੀਆ
ਤਾਂ ਤੂੰ ਹੀ ਆ.. –

 

 

 

 

ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ,
ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ … –

 

 

 

ਮੇਰੇ ਵਰਗੇ ਬਰਬਾਦ ਦਿਲਾ ਦਾ ਜਿਉਣਾ ਕੀ ਤੇ ਮਰਨਾ ਕੀ
ਅਜ ਤੇਰੇ ਦਿਲ ਚੋ ਨਿਕਲੇ ਆ ਕਲ ਦੁਨੀਆਂ ਤੋ ਨਿਕਲ ਜਾਵਾਗੇ।। –

 

 

 

 

ਵਿਆਹ ਤੋਂ ਪਹਿਲਾ ਈ ਸਾਰੀ ਦੁਨੀਆ ਘੁੰਮ ਲੈਣੀ ਚਾਹੀਦੀ ਆ ..!!
ਕਿਉਕਿ . . . . . ??
….
ਵਿਆਹ ਤੋਂ ਬਾਅਦ ਤਾਂ ਦੁਨੀਆ ਈ ਘੁੰਮ ਜਾਂਦੀ ਆ .. ? –

 

 

 

ਫਿਕਰ ਤਾ ਅਪਣਿਅਾ ਦਾ ਹੁੰਦਾ ਨਹੀ ਤਾ
ੲਿਥੇ ਬਹੁਤ ਦੁਨੀਅਾ ਵਸਦੀ ਦੀ ੲੇ
ੲਿਹ ਹਸਦਿਅਾ ਨੂੰ ਰੋਵਾੳੁਦੀ ਤੇ
ਰੋਦੇਅਾ ਤੇ ਹਸਦੀ ੲੇ …kaul –

 

 

 

ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ
ਰੱਸੀ ਲਵੋ ਤੇ ਇੱਕ ਦੱਰਖਤ ਨਾਲ
ਬੰਨ ਦਿਉ.. ??
.
.
.
.
.
.
.
.
.
ਨਾਂ… ਨਾਂ… ਨਾਂ… ਖੁਦਕੁਸ਼ੀ ਨਹੀਂ ਕਰਨੀ,
..
ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ
ਤੇ ਝੂਟੇ – ਮਾਟੇ ਲਵੋ … 😀
.
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀ. –

 

 

 

Leave a Reply

This site uses Akismet to reduce spam. Learn how your comment data is processed.