Punjabi Status Quotes on “Facebook”, “ਫੇਸਬੁੱਕ” Top 10 Status for Whatsapp Facebook Instagram Twitter in Punjabi Language Part 2

Punjabi Status Quotes on “Facebook”, “ਫੇਸਬੁੱਕ “

 

ਹਾਲੇ ਨਵੀਂ ਨਵੀਂ ਕੀਤੀ ਤੂੂੰ ਜੋਆੲਿਨ ਫੇਸਬੂੱਕ…
ਪਰ ਸਾਡੀਆਂ ਤਾਂ ਬੀਬਾ ੲਿੱਥੇ ਉਮਰਾਂ ਲੰਘੀਅਾਂ..

 

 

 

ਫੇਸਬੁੱਕ ਦੀ ਨਾਰ ਤੇ..?
.
.
.
.
ਇਡਿਆ ਦੀ ਸਰਕਾਰ ਦਾ ਕੋਈ ਯਕੀਨ
ਨਹੀ..

 

 

ਜੇ FACEBOOK ਤੇ ਨੌਕਰੀ ਹੁੰਦੀ
.
.
ਤਾਂ
.
.
.
.
.
.
ਮੰਮੀ ਨੇ ਕਿਹਾ ਕਰਨਾ ਸੀ
ਪੁੱਤ ਉੱਠ ਜਾ..FACEBOOK ਦਾ ਟਾਈਮ ਹੋ ਗਿਆ

 

 

ਤੁਹਾਨੂੰ ਅੱਜ ਤੱਕ ਕੀ ਮਿਲਿਆ Facebook ਚੋਂ__?
1-ਸਕੂਲ College ਦੇ ਵਿਛੜੇ ਦੋਸਤ
2-Life Partner
3-ਪਿਆਰ ਮਿਲਿਆ
4-ਕੁਝ ਨੀ ਮਿਲਿਆ (ਪਹਿਲਾ ਵੀ ਸਿੰਗਲ ਸੀ ਹੁਣ
ਵੀ )
5-ਕਾਫੀ ਨਵੇ ਤੇ ਚੰਗੇ ਦੋਸਤ ਮਿਲੇ
6-ਨਜਰ ਚ ਜਰੁਰ ਫਰਕ ਪੈ ਗਿਆ
7-ਜਾ ਕੁਝ ਹੋਰ ?

 

 

Pta nai mar jani ki chaundi a,
Reply kardi nai ,
Uj Facebook chalundi a ………

 

 

ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…

 

ਜ਼ ਕਿਤਾ ਏ…
ਵਿਗੜੀ ਹੋਈ ਜਿੰਦਗੀ ਦੀ ਬਸ ਇੰਨੀ ਕੁ ਕਹਾਣੀ ਏ…
ਵਿਗੜੀ ਹੋਈ ਜਿੰਦਗੀ ਦੀ ਇੰਨੀ ਕੁ ਕਹਾਣੀ ਏ ..?
.
.
.
.
20 % ਤਾਂ ਅਸੀ ਬਚਪਨ ਤੌ ਹੀ ਹਰਾਮੀ ਸੀ

80 % ਇਹ FaceBook
ਦੀ ਮਹਿਰਬਾਨੀ ਏ

 

 

ਯਾਰ ਮੈਨੂੰ ੲਿੱਕ ਗੱਲ ਸਮਝ ਨਹੀ ਆਉਦੀ
ਮੈ ਜਿਸ ਵੀ ਕੁੜੀ ਨੂੰ Msg ਕਰਦਾ . .?
.
ਉਹ ਹਰ ੲਿੱਕ ਕੁੜੀ . .?
.
.
.
.
.
.
.
.
.
.
ਆਪਣਾ ਨਾਮ ਬਦਲ ਕੇ facbook user.ਪਤਾ
ਨੀ ਕਿੳੁ ਰੱਖ ਲੈਦੀ ੲੇ

 

 

ਕਹਿੰਦਾ ਜੀ ਮੈ ਤੁਹਾਨੂੰ facebook
ਤੇ ਰਿਸ਼ਤਾ ਭੇਜਿਅਾ
accept krlo ji
ਮੈ ਕਿਹਾ :-.
ਕਮਲਿਅਾ ਉਹ ਰਿਸ਼ਤਾ ਨੀ
Request ਹੁੰਦੀ ਆ 😀😀😀😀

 

 

ਕੁੜੀਆ ਤਾਂ ਬੱਸ
Facebook ਤੇ ਹੀ ਆਕੜ ਦਿਖਾਉਦੀਆ

ਘਰੇ ਤਾਂ ਭਾਡੇ ਹੀ ਮਾਂਜਦੀਆ ਨੇ

Leave a Reply

This site uses Akismet to reduce spam. Learn how your comment data is processed.