Punjabi Status Quotes on “Dil”, “ਦਿਲ”” Top 10 Status for Whatsapp, Facebook, Instagram, Twitter in Punjabi Language. Part 3

PUNJABI STATUS, QUOTES ON “ਦਿਲ”
PUNJABI STATUS, QUOTES ON “DIL”

Punjabi Status Quotes

 

1.  ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ,
ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ –

 

 

2.  ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ,
ਦਿਮਾਗ ਵਾਲੇ ਨਹੀਂ –

 

3.  ਤੇਰੇ ਨਾਲ ਹੀ ਮੇਰਾ ਸਾਰਾ ਜਹਾਨ,
ਹੋਰ ਮੈਨੂੰ ਕਿਸੇ ਨਾਲ ਮਤਲਬ ਨਹੀਂ,
ਵਾਅਦਾ ਕੀਤਾ ਹੈ ਮੈਂ ਤੇਰੇ ਨਾਲ
ਪਿਆਰ 💕 ਨਿਭਾਉਣ ਦਾ,
ਦੇਖੀ ਹੋਰ ਕਿਸੇ ਨਾਲ ਦਿਲ ਨਾ ਵਟਾ ਲਈ –

 

 

4.  ਮੇਰਾ ਦਿਲ ਤੇਰੇ ਲਈ ਆ ਤੇ ਤੇਰਾ ਦਿਲ ਮੇਰੇ ਲਈ ਆ,
ਆਜਾ ਦੋਵੇ ਪਿਆਰ ਦੀਆਂ ਗੁੜੀਆਂ ਸਾਂਝਾ ਪਾ ਲਈਏ –

 

5.  ਤੈਨੂੰ ਪਾਉਣ ਤੋਂ ਬਾਅਦ……

ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ… –

 

 

6.  ਕਿਸੇ ਦਾ Style 👓 ਕਦੇ Copy ਨਹੀਓ ਕੀਤਾ,
ਤਾਹੀ ਸੁਰਖੀਅਾ ਚ ਰਹੀਦਾ ,
ਲੋਕ ਅਖਬਾਰਾ ਚ ਰਹਿਦੇ ,
ਅਸੀ ਤਾ ਸਭ ਦੇ ਦਿਲਾ ❤ ਚ ਰਹੀਦਾ .. –

 

7.  ਸੱਜਣਾ ਦਿਮਾਗ ਤੋ ਖੇਡ ਗਿਆ
ਸਵਾਦ ਤਾਂ ਜੇ ਦਿਲ ਤੋ ਖੇਡ ਦਾ –

 

8.  ਪਿਆਰ ੳੁਹਦੇ ਨੂੰ ਮੰਨ ਕੇ ਪੱਕਾ
ਨਾਤਾ ਜੋੜ ਿਲਅਾ ਪੱਕਾ ..
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ.
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ਤੇ ਲਾਕੇ ਬੈਠੇ ਹਾ. –

 

9.  ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ –

 

10.  ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ

 

ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯 –

Leave a Reply

This site uses Akismet to reduce spam. Learn how your comment data is processed.